Home

Varinder Singh

Varinder Singh, a Punjab (India) based journalist is well-known as a multi-faceted personality—quintessentially a humanist, an amateur singer, a seasoned journalist armed with an eventful and rick experience in varied fields and shades of media.
What makes him different from others is that he has a passion for life and that loves to look at life and take on tardy situations with a smile. He loves life for its vibrance and spontaneity, its romance and beauty, nature for its colours and wildlife. Read More

ਵਰਿੰਦਰ ਸਿੰਘ

ਅੰਗਰੇਜੀ ਅਤੇ ਪੰਜਾਬੀ ਪੱਤਰਕਾਰਤਾ ਦਾ ਚਰਚਿਤ ਚਿਹਰਾ ਵਰਿੰਦਰ ਸਿੰਘ
ਪੰਜਾਬ ਦੇ ਚੋਟੀ ਦੇ ਪੱਤਰਕਾਰਾਂ ਵਿਚੋਂ ਇਕ ਅਤੇ ਚੰਡੀਗੜ੍ਹ ਤੋਂ ਛਪਦੇ ਉੱਤਰੀ ਭਾਰਤ ਦੇ ਪ੍ਰਮੁੱਖ ਅੰਗਰੇਜੀ ਅਖ਼ਬਾਰ ‘ਦ ਟ੍ਰਿਬਿਊਨ’ ਦੇ ਪ੍ਰਿੰਸੀਪਲ ਕਾੱਰਸਪਾਡੈਂਟ ਸ੍ਰੀ ਵਰਿੰਦਰ ਸਿੰਘ ਇਸ ਖੇਤਰ ਦੀ ਅੰਗਰੇਜੀ ਅਤੇ ਪੰਜਾਬੀ ਪੱਤਰਕਾਰਤਾਂ ਦਾ ਪ੍ਰਮੁੱਖ ਚਿਹਰਾ ਹਨ। ਉਨ੍ਹਾਂ ਦਾ ਜ਼ਿਕਰ ਛਿੜਦਿਆਂ ਹੀ ਇਕ ਅਜਿਹੀ ਸਖਸ਼ੀਅਤ ਦੇ ਨਕਸ਼ ਜ਼ਿਹਨ ਵਿਚ ਉਭਰਦੇ ਹਨ ਜਿਹੜੀ ਵੱਖ ਵੱਖ ਇਨਸਾਨੀ ਖੂਬੀਆਂ ਦਾ ਖੂਬਸੂਰਤ ਮੁਜਸਮਾਂ ਹੈ। ਪੱਤਰਕਾਰਤਾ ਉਨ੍ਹਾਂ ਦੇ ਵਜੂਦ ਦਾ ਪ੍ਰਮੁੱਖ ਆਧਾਰ ਹੈ।
ਪੱਤਰਕਾਰਤਾ ਦੀ ਸ਼ਿੱਦਤ ਦੇ ਨਾਲ ਨਾਲ ਹੀ ਉਹ ਸੰਗੀਤ ਨਾਲ ਵੀ ਜੁੜੇ ਹੋਏ ਹਨ। ਮਾਨਵੀ ਕਦਰਾਂ ਕੀਮਤਾਂ ਦਾ ਉਹ ਅਡੰਬਰ-ਰਹਿਤ ਮਹਿਕਮਕਾਰ ਹਨ। ਉਨ੍ਹਾਂ ਦੀ ਸਖਸ਼ੀਅਤ ਦੇ ਸਾਰੇ ਪੱਖਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਵੀ ਮੁਸ਼ਕਿਲ ਹੈ। ਪਿਛਲੇ ਡੇਢ ਦਹਾਕੇ ਦੀ ਸਖ਼ਤ ਮੁਸ਼ੱਕਤ ਅਤੇ ਲਿਆਕਤ ਨਾਲ ਉਨ੍ਹਾਂ ਨੇ ਸਮਾਜ ਵਿੱਚ ਇੱਕ ਦਿਓਕੱਦ ਸਖਸ਼ੀਅਤ ਵਜੋਂ ਆਪਣੀ ਪਹਿਚਾਣ ਬਣਾ ਲਈ ਹੈ।Read More

Varinder Singh

Varinder Singh, a Punjab (India) based journalist is well-known as a multi-faceted personality—quintessentially a humanist, an amateur singer, a seasoned journalist armed with an eventful and rick experience in varied fields and shades of media. What makes him different from others is that he has a passion for life and that loves to look at life and take on tardy situations with a smile. He loves life for its vibrance and spontaneity, its romance and beauty, nature for its colours and wildlife.Varinder Singh has been a well-known face beyond the boundaries of Punjab more as a journalist working with the prestigious North Indian daily–The Tribune.
Read More